ਘਰ
ਕਰੀਅਰ
ਪੰਜਾਬੀ
ਫਾਰਮਰਾਈਜ਼ ਬਾਰੇ
ਐਗਰੋਨੌਮੀ ਐਡਵਾਇਜ਼ਰੀ
ਕਿਸਾਨ ਭਾਰਤ ਵਿੱਚ ਟਿਕਾਊ ਅਤੇ ਲਾਹੇਮੰਦ ਖੇਤੀ ਲਈ ਸਹੀ ਅਤੇ ਵਿਸ਼ੇਸ਼ ਖੇਤੀ ਐਡਵਾਇਜ਼ਰੀ ਪ੍ਰਾਪਤ ਕਰ ਸਕਦੇ ਹਨ। ਭਾਰਤੀ ਕਿਸਾਨ ਫ਼ਸਲ ਅਨੁਸਾਰ ਸਟੇਜ਼ ਅਨੁਸਾਰ ਖੇਤੀਬਾੜੀ ਲਈ ਸਲਾਹ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੀ ਮਨਪਸੰਦ ਭਾਸ਼ਾ (ਜਿਵੇਂ ਅੰਗਰੇਜੀ, ਹਿੰਦੀ, ਗੁਜਰਾਤੀ, ਮਰਾਠੀ, ਕੰਨੜਾ ਅਤੇ ਤੇਲਗੂ) ਵਿੱਚ ਸਾਰੇ ਹੀ ਅਭਿਆਸਾਂ ਨੂੰ ਵੀ ਸੁਣ ਸਕਦੇ ਹਨ।
ਮੰਡੀ ਦੇ ਭਾਅ
ਭਾਰਤ ਵਿੱਚ ਫ਼ਸਲ ਅਨੁਸਾਰ ਨਵੀਨਤਮ ਅਤੇ ਰੀਅਲ-ਟਾਈਮ 400+ ਮੰਡੀਆਂ ਦੇ ਭਾਅ। ਹੁਣ ਤੁਸੀਂ ਸਾਡੇ ਨਾਲ ਇੱਕ ਵਿਸ਼ੇਸ਼ ਮਾਰਕੀਟ ਵਿੱਚ ਖਾਸ ਫ਼ਸਲ ਲਈ ਮੰਡੀ ਦੇ ਭਾਅ 'ਤੇ ਆਪਣੀ ਫੀਡਬੈਕ ਸਾਂਝੀ ਕਰ ਸਕਦੇ ਹੋ।
ਮੌਸਮ
ਫਾਰਮਰਾਈਜ਼ ਕਿਸਾਨਾਂ ਨੂੰ ਹਰ ਰੋਜ਼ ਤਾਪਮਾਨ, ਬਾਰਸ਼ ਅਤੇ ਨਮੀ ਬਾਰੇ ਅੱਪਡੇਟ ਪ੍ਰਦਾਨ ਕਰਦਾ ਹੈ। ਤੁਸੀਂ ਐਪ ਰਾਹੀਂ ਹਰੇਕ ਘੰਟੇ ਲਈ ਅਗਲੇ 9 ਦਿਨਾਂ ਤੱਕ ਤਾਪਮਾਨ ਅਤੇ ਬਾਰਿਸ਼ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਇਹ ਕਿਸਾਨਾਂ ਦੀ ਉਨ੍ਹਾਂ ਦੀਆਂ ਫ਼ਸਲਾਂ ਅਤੇ ਖੇਤਾਂ ਦੇ ਸੰਬੰਧ ਵਿੱਚ ਬਿਹਤਰ ਫੈਸਲੇ ਲੈਣ ਵਿੱਚ ਮਦਦ ਕਰੇਗੀ।
ਮਾਹਿਰ ਲੇਖ
ਹੁਣ ਕਿਸਾਨ ਫਾਰਮ ਰਾਈਜ਼ ਦੇ ਖੇਤੀ ਮਾਹਿਰਾਂ ਦੁਆਰਾ ਲਿਖੇ ਗਏ ਬਹੁਤ ਸਾਰੇ ਲੇਖ ਪੜ੍ਹ ਸਕਦੇ ਹਨ। ਤੁਸੀਂ ਵੀ ਯੋਗਦਾਨ ਪਾ ਸਕਦੇ ਹੋ ਅਤੇ ਸਾਡੇ ਨਾਲ ਆਪਣੇ ਖੇਤੀ ਅਨੁਭਵ ਸਾਂਝਾ ਕਰ ਸਕਦੇ ਹੋ।
ਖ਼ਬਰਾਂ ਅਤੇ ਸਰਗਰਮੀਆਂ
ਖੇਤੀਬਾੜੀ ਦੇ ਖੇਤਰ ਵਿੱਚ ਵਿਕਾਸ ਨਾਲ ਸੰਬੰਧਿਤ ਰੋਜਾਨਾਂ ਅਤੇ ਖੇਤਰ-ਵਿਸ਼ੇਸ਼ ਖ਼ਬਰਾਂ ਨਾਲ ਅੱਪਡੇਟ ਰਹੋ ਇਸ ਦੇ ਨਾਲ ਨਾਲ ਦਿਹਾਤੀ ਸੈਕਟਰ ਵਿੱਚ ਦੇਸ਼ ਭਰ ਵਿੱਚ ਖੇਤੀ ਨਾਲ ਸੰਬੰਧਿਤ ਟ੍ਰੇਡ ਸ਼ੋਆਂ ਬਾਰੇ ਹੋਰ ਜਾਣੋ।
ਮੇਰਾ ਖੇਤ ਲੱਭੋ
ਕਿਸਾਨ ਹੁਣ ਨੇੜਲੀ ਮੰਡੀ ਦੀਆਂ ਕੀਮਤਾਂ ਅਤੇ ਰੋਜਾਨਾਂ ਅਤੇ ਹਰ ਘੰਟੇ ਦੇ ਮੌਸਮ ਦੇ ਸਹੀ ਅੱਪਡੇਟ ਪ੍ਰਾਪਤ ਕਰਨ ਲਈ ਕਿਸੇ ਵੀ ਸਮੇਂ "ਮੇਰਾ ਖੇਤ ਲੱਭੋ" ਸੁਵਿਧਾ ਦੀ ਵਰਤੋਂ ਕਰਕੇ ਆਪਣੇ ਵਰਤਮਾਨ ਟਿਕਾਣੇ ਨੂੰ ਅੱਪਡੇਟ ਕਰਨ ਦੇ ਯੋਗ ਹੋਣਗੇ।
ਸਾਡੀ ਮੋਬਾਇਲ ਐਪ ਡਾਊਨਲੋਡ ਕਰੋ
ਚੱਲਦਾ-ਫਿਰਦਾ ਖੇਤ: ਸਾਡੀ ਐਪ ਨਾਲ ਕਿਸੇ ਵੀ ਸਮੇਂ, ਕਿਤੇ ਵੀ, ਰੀਅਲ-ਟਾਈਮ ਡੈਟਾ ਪ੍ਰਾਪਤ ਕਰੋ। ਤੁਹਾਡੀ ਭਾਸ਼ਾ ਵਿੱਚ ਵੀ ਉਪਲਬਧ ਹੈ।